• icon+91) 01636 249204, 249922
  • iconsbbsmgsch@gmail.com
ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੁਖਾਨੰਦ (ਮੋਗਾ) Sant Baba Bhag Singh Memorial GIRLS SENIOR SECONDARY SCHOOL,SUKHANAND(MOGA) (Affiliated to Punjab School Education Board)

NSS

NSS

Program Officer –  Mrs. Rupinder Kaur(HOD)

Assistant Program Officer –  Mrs. Sapandeep Kaur(Lect.) & Ms.Ramandeep Kaur(Lect.)


ਉਦੇਸ:
  • ਰਾਸ਼ਟਰੀ ਏਕੀਕਰਨ ਅਤੇ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨਾ ।
  • ਮੌਜੂਦਾ ਸੰਦਰਭ ਵਿੱਚ ਸਮਾਜਿਕ ਅਲਾਮਤਾਂ ਨੂੰ ਰੋਕਣ ਲਈ ਉਪਰਾਲਿਆਂ ਦੀ ਲਾਮ ਬੰਦੀ ,ਅਤੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਕਾਲਜ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ।
  • ਸਮਾਜਿਕ ਸਮੱਸਿਆਵਾਂ, ਬੁਰਾਈਆਂ ਨੂੰ ਸਮਝਣਾ ਅਤੇ ਉਪਚਾਰ ਲਈ ਢੰਗ ਤਰੀਕੇ ਲੱਭਣਾ।
  • ਵਿਆਗਤੀਗਤ ਅਤੇ ਸਮੂਹਿਕ ਸਮੱਸਿਆਵਾਂ ਦੇ ਅਮਲੀ ਹੱਲ ਲੱਭਣੇ ।
  • ਸੂਚੱਜੀ ਲੀਡਰਸ਼ਿਪ ਅਤੇ ਗਰੁੱਪ ਭਾਵਨਾ ਰਾਹੀਂ ਜਿੰਮੇਵਾਰੀ ਨੂੰ ਵੰਡਣ ਦੀ ਭਾਵਨਾ ਵਿਕਸਤ ਕਰਨਾ ।
  • ਚੌਗਿਰਦੇ ਦੀ ਸਫਾਈ,ਸਾਂਭ ਸੰਭਾਲ,ਸਵੱਛ ਵਾਤਾਵਰਣ, ਅਤੇ ਸਵੱਛ ਭਾਰਤ ਦੀ ਭਾਵਨਾ ਪੈਦਾ ਕਰਨਾ ।
  • ਔਰਤਾਂ ਅਤੇ ਬੱਚਿਆਂ , ਬਜ਼ੁਰਗਾਂ ,ਨੌਜਵਾਨਾ, ਦੀ ਸਮਾਜਿਕ ਸੁਰੱਖਿਆ ਲਈ ਬਣੇ ਕਨੂੰਨਾਂ ਬਾਰੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਨਾ।